Shauni | Raj Kakra | Harmeet Aulakh | Rhythm Boyz
Rhythm Boyz Rhythm Boyz
3.17M subscribers
337,841 views
0

 Published On Dec 12, 2020

Singer : Raj Kakra, Harmeet Aulakh
Lyrics : Raj Kakra
Music : X Cross Studio
Project by : Mani Maan

Lyrics :
ਸਾਡੇ ਹੱਕ ਦੱਬਣ ਦੀਆਂ ਜੋ ਜਿੱਦਾਂ ਤੂੰ ਫੜੀਆਂ ਨੇ,
ਕਿੱਲਾ ਤੇਰੀ ਧੌਣ ਚੋਂ ਕੱਢਣਾ ਸਾਡੀਆਂ ਅੜੀਆਂ ਨੇ,
ਫੌਜਾਂ ਤੇਰੀਆਂ ਦੇ ਅੱਗੇ ਲੋਕਾਂ ਨੇ ਛਾਤੀ ਡਾਹ ਲਈ..
ਦਿੱਲੀਏ ਤੇਰੇ ਬੂਹੇ ਤੇ ਸਿੰਘਾਂ ਨੇ ਛਾਉਣੀ ਪਾ ਲਈ..


ਦਿੱਲੀਏ ਨੀ ਭੇਜ ਸੁਨੇਹਾਂ ਤੂੰ ਆਪਣੇ ਆਕਿਆਂ ਨੂੰ,
ਪਰਖਣ ਨਾ ਵਾਰੀ ਵਾਰੀ ਫਸਲਾਂ ਦੇ ਰਾਖਿਆਂ ਨੂੰ,
ਤੜਪੇਂਗੀ ਧੌਣ ਤੇਰੀ ਤੇ ਲੋਕਾਂ ਜਦ ਲੱਤ ਟਿਕਾ ਲਈ,
ਦਿੱਲੀਏ ਤੇਰੇ ਬੂਹੇ ਤੇ ਸਿੰਘਾਂ ਨੇ ਛਾਉਣੀ ਪਾ ਲਈ,

ਕਾਮਿਆਂ ਦੇ ਕਾਫਲਿਆਂ ਨੇ ਸੋਧੇ ਅਰਦਾਸੇ ਨੇ,
ਜੱਥੇ ਮਰਜੀਵੜਿਆਂ ਦੇ ਹੁਣ ਚਾਰੇ ਪਾਸੇ ਨੇ,
ਨੱਚਣਗੇ ਹਿੱਕ ਤੇਰੀ ਤੇ ਲੋਕਾਂ ਨੇ ਸਹੁੰ ਅੱਜ ਖਾ ਲਈ,
ਦਿੱਲੀਏ ਤੇਰੇ ਬੂਹੇ ਤੇ ਸਿੰਘਾਂ ਨੇ ਛਾਉਣੀ ਪਾ ਲਈ..

ਫਿਰਦੀ ਏ ਤੂੰ ਹੰਕਾਰੀ ਕਿੱਡੀ ਕੁ ਵੱਡੀ ਏਂ.
ਸਾਡੇ ਤਾਂ ਬਾਬਿਆਂ ਨੇ ਤੂੰ ਜਿੱਤ ਜਿੱਤ ਕੇ ਛੱਡੀ ਏਂ...
ਪਾਉਣੀ ਏ ਨੱਕ ਤੇਰੇ ਨੂੰ ਲੋਕਾਂ ਨੇ ਨੱਥ ਘੜਾ ਲਈ...
ਦਿੱਲੀਏ ਤੇਰੇ ਬੂਹੇ ਤੇ ਸਿੰਘਾਂ ਨੇ ਛਾਉਣੀ ਪਾ ਲਈ...

Follow us on -
YouTube - http://bit.ly/RhythmBoyz
Facebook -   / rbzent  
Instagram -   / rhythmboyzentertainment  

show more

Share/Embed