PU da Punjab Bina Naio Sarna | PU Protest |
YouTube Viewers YouTube Viewers
215K subscribers
8,557 views
0

 Published On Jun 11, 2022

ਸ਼ਸਤਰਾਂ ਦੀ ਥਾਂ ਕੱਲੀਆਂ ਕਿਤਾਬਾਂ ਦੀ ਗੱਲ ਕਰਨ ਵਾਲਿਆਂ ਲਈ ਮੌਕਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੱਲੀ ਹੈ ਪੰਜਾਬ ਹੱਥੋ ਕਰੋ ਕੋਈ ਹੀਲਾ

ਕੋਈ ਖੁੱਲ੍ਹੀ ਕਵਿਤਾ ਦਾ ਤੀਰ ਹੀ ਲਿਖ ਕੇ ਕੇਂਦਰ ਦੇ ਮੱਥੇ ਮਾਰੋ
ਕੋਈ ਚਵਲਾਂ ਭਰੀ ਅਜਾਦੀ ਦੇ ਸੱਤਰ ਅੱਸੀ ਪੰਨਿਆਂ ਦਾ ਬਰੂਦ ਲਿਖ ਮਾਰੋ ਕੋਈ ਘੋਲ ਮਚੋਲਾ ਗਜਲਾਂ ਨਾਲ ਹੱਥਾਪਾਈ ਕਰਲਉ

ਜੇ ਹੋਰ ਕੁਝ ਨਹੀਂ ਤਾਂ ਭਾਰੇ ਭਾਰੇ ਸ਼ਬਦਾਂ ਨਾਲ ਭਰੀ ਅਲੋਚਨਾ ਹੀ ਚਲਾਦਿਓ ਗੋਲਾ ਬਣਾਕੇ

show more

Share/Embed