ਗਾਇਕਾ ਬੀਬੀ ਅਮਰਜੋਤ ਕੌਰ (ਜੀਵਨੀ) Singer Bibi Amarjot Kaur (Biography) 1
1,017,606 views
0

 Published On Oct 21, 2022

- ਬੇਸ਼ੱਕ ਅਸੀਂ ਅਮਰਜੋਤ ਨੂੰ ਇਕ ਗਾਇਕਾ ਦੇ ਤੌਰ ਤੇ ਹੀ ਜਾਣਦੇ ਹਾਂ ਪਰ ਗਾਇਕੀ ਵਿਚ ਆਉਣ ਤੋਂ ਪਹਿਲਾਂ ਉਹ ਅਥਲੈਟਿਕਸ ਦੀ ਖਿਡਾਰਨ ਸੀ। ਚਮਕੀਲੇ ਤੋਂ ਬਿਨਾ ਅਮਰਜੋਤ ਅਤੇ ਅਮਰਜੋਤ ਤੋਂ ਬਿਨਾ ਚਮਕੀਲੇ ਦੀ ਗੱਲ ਕਰਨੀ ਸੰਭਵ ਹੀ ਨਹੀਂ। ਇਸ ਪ੍ਰਸਿੱਧ ਗਾਇਕਾ ਦਾ ਜਨਮ, ਡੋਗਰ ਬਸਤੀ ਫਰੀਦਕੋਟ ਵਿਚ 6 ਅਕਤੂਬਰ 1960 ਨੂੰ ਹੋਇਆ। ਉਹ ਚਾਰ ਭਰਾਵਾਂ ਅਤੇ ਤਿੰਨ ਭੈਣਾਂ ਵਿਚੋਂ ਪੰਜਵੇਂ ਸਥਾਨ ਤੇ ਸੀ। ਉਸ ਦੇ ਪਿਤਾ ਸਰਦਾਰ ਗੁਰਚਰਨ ਸਿੰਘ ਲੋਕ ਸੰਪਰਕ ਵਿਭਾਗ ਵਿਚ ਡਰਾਮਾ ਇੰਸਪੈਕਟਰ ਸਨ ਜਦ ਕਿ ਮਾਤਾ ਰਾਜਬੰਸ਼ ਕੌਰ ਇੱਕ ਘਰੇਲੂ ਔਰਤ ਸੀ ।
ਪਿੰਡ ਮਹਿਸਮਪੁਰ ਵਿੱਚ ਪ੍ਰਦਰਸ਼ਨ ਕਰਨ ਲਈ ਪਹੁੰਚੇ , ਚਮਕੀਲਾ ਅਤੇ ਅਮਰਜੋਤ ਦੋਵਾਂ ਨੂੰ 8 ਮਾਰਚ, 1988 ਨੂੰ, ਲਗਭਗ 2 ਵਜੇ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰਕੇ ਮਾਰ ਦਿੱਤਾ।
Of course we know Amarjot only as a singer but before coming into singing she was an athletics player. This famous singer was born on 6 October 1960 in Dogar Basti Faridkot. He was fifth out of four brothers and three sisters. Her father Sardar Gurcharan Singh was a drama inspector in the public relations department while her mother Rajbansh Kaur was a homemaker.
On March 8, 1988, at around 2 pm, both Chamkila and Amarjot were shot dead by unidentified persons when they arrived to protest in village Mehsampur.
बेशक हम अमरजोत को सिर्फ एक सिंगर के तौर पर जानते हैं लेकिन सिंगिंग में आने से पहले वह एथलेटिक्स प्लेयर थीं। अमरजोत के बिना चमकीला और चमकीला के बिना अमरजोत के बारे में बात करना संभव नहीं है। इस मशहूर सिंगर का जन्म 6 अक्टूबर 1960 को डोगर बस्ती फरीदकोट में हुआ था। वह चार भाइयों और तीन बहनों में पांचवें स्थान पर था। उनके पिता सरदार गुरचरण सिंह जनसंपर्क विभाग में ड्रामा इंस्पेक्टर थे, जबकि मां राजबंश कौर गृहिणी थीं।
8 मार्च 1988 को दोपहर करीब 2 बजे गांव मेहसमपुर में प्रदर्शन करने पहुंचे चमकिला और अमरजोत दोनों की अज्ञात लोगों ने गोली मारकर हत्या कर दी थी।

#plz_subscribe_my_channel

show more

Share/Embed