2 meter parna | how to tie simple parna | 2 ਮੀਟਰ ਪਰਨਾਂ | turban king jaskarandeep singh
YouTube Viewers YouTube Viewers
342K subscribers
378,022 views
0

 Published On Aug 4, 2020

2 meter parna | how to tie simple parna | 2 ਮੀਟਰ ਪਰਨਾਂ | turban king jaskarandeep singh 8198080942

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ

ਅਾਪਣੇ ੲਿਸ ਚੈਨਲ ਤੇ 272k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban king ਚੈਨਲ ਤੁਹਾਡਾ ਅਾਪਣਾ ਚੈਨਲ ਹੈ ੲਿਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
🙏🙏🙏🙏🙏🙏🙏🙏
ਸਾਡਾ ਇੱਕੋ ਇੱਕ ਸੁਪਨਾ ਸਕਾਰ ਹੋਵੇ
ਹਰ ਇਕ ਸਿਰ ਤੇ ਪੱਗ ਹੋਵੇ
ਤੇ ਹਰ ਇਕ ਬੰਦਾ ਦਿਸਦਾ ਸਰਦਾਰ ਹੋਵੇ
🙏🙏🙏🙏🙏🙏🙏🙏🙏

ਪੱਗ ਇੱਕ ਕੱਪੜਾ ਨਹੀਂ ਹੈ ਇਹ ਸਿਰ ਦਾ ਤਾਜ ਹੈ ਇਸ ਦੀ ਇੱਜ਼ਤ ਕਰਿਆਂ ਕਰੋ ਪੁਰਾਣੇ ਸਮਿਆਂ ਵਿੱਚ ਪਟਿਆਲਾ ਸ਼ਾਹੀ ਪੱਗ ਰਾਜੇ ਮਹਾਰਾਜਿਆਂ ਦੀ ਸ਼ਾਨ ਹੁੰਦੀ ਸੀ ਤੇ ਅੱਜ ਕੱਲ ਨੋਜਵਾਨ ਇਸ ਪੱਗ ਨੂੰ ਬਹੁਤ ਪਸੰਦ ਕਰਦੇ ਹਨ ਇਸ ਲਈ ਇਸ ਪੱਗ ਦੀ ਵੀਡੀਓ YouTube ਤੇ ਪਾਈ ਹੈ
ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ 2 ਮੀਟਰ ਪਰਨੇ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਵਿੱਚ ਸਭ ਤੋ ਸੋਖੇ ਤਰੀਕੇ ਨਾਲ ਅਸੀ ਪਰਨੇ ਨੂੰ ਕਿਦਾ ਸਜਾੳੁਣਾ ਵਿਸਥਾਰ ਨਾਲ ਦੱਸਿਆ ਗਿਅਾ ਹੈ ਇਸ ਪਰਨੇ ਦੀ ਲਬਾਈ 2 ਮੀਟਰ ਹੈ ਇਸ ਦਾ ਕਪੜਾ ਰੁਬੀਆ ਬੈਲ ਹੈ ੳੁਮੀਦ ਹੈ ੲਿਹ ਵੀਡੀਓ ਤੁਹਾਨੂੰ ਪਸੰਦ ਅਾੳੁਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਅਾ ਤੋ ਵਧੀਅਾ video ਲੇਕੇ ਅਾੳੁਦਾ ਰਵਾ ਜੇ ਵੀਡੀਓ ਵਧੀਅਾ ਲੱਗੀ ਤਾ ੲਿਸ ਨੂੰ ਵੱਧ ਤੋ ਵੱਧ ਲਾੲੀਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ੳੁਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ | ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅਸੀ ੲਿਕ ਨਵਾ ਚੈਨਲ ਸੂਰੁ ਕੀਤਾ ਹੈ ੳੁਸ ਚੈਨਲ ਨੂੰ ਵੀ ਅਾਪ ਸਭ ਦੀ ਸਪੋਟ ਦੀ ਬਹੁਤ ਲੋੜ ਹੈ ਸੋ ਵੀਰੋ ੳੁਸ ਚੈਨਲ ਨੂੰ ਵੀ subscribe ਕਰੋ ਜੀ ਧੰਨਵਾਦ
ਪੰਧੇਰ ਦਸਤਾਰ ਸਿਖਲਾਈ ਸੰਸਥਾ ਦੇ ਦਸਤਾਰ ਦੇ ਖੇਤਰ ਵਿੱਚ ਸੇਵਾ ਕਰਦਿਆਂ 15 ਸਾਲ ਪੂਰੇ ਹੋਣ ਤੇ ਸਾਰੇ ਵੀਰਾਂ ਜਿਨ੍ਹਾਂ ਨੇ ਸਮੇਂ ਸਮੇਂ ਤੇ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ

👇👇👇👇👇👇👇👇👇👇👇👇
my new channel Please subscribe
   / @turbanloves  

Plz follower my instagram
  / jaskarandeep_singh_turban_king  

plz like my facebook page
  / jaskarandeep-singh-turban-king-15068685495...  

subscribe this channel
https://www.youtube.com/channel/UCbaa...

#2_ਮੀਟਰ_ਪਰਨਾ#turban_king_jaskarandeep_singh

show more

Share/Embed