Leopard in Gurdaspur | ਗੁਰਦਾਸਪੁਰ ਦੇ ਪਿੰਡਾਂ 'ਚ ਤੇਂਦੂਏ ਦੀ ਦਹਿਸ਼ਤ, ਦੋ ਪਸ਼ੂਆਂ ਦਾ ਕੀਤਾ ਨੁਕਸਾਨ
ABP Sanjha ABP Sanjha
1.84M subscribers
1,346 views
0

 Published On Premiered Apr 27, 2024

Leopard in Gurdaspur | ਗੁਰਦਾਸਪੁਰ ਦੇ ਪਿੰਡਾਂ 'ਚ ਤੇਂਦੂਏ ਦੀ ਦਹਿਸ਼ਤ, ਦੋ ਪਸ਼ੂਆਂ ਦਾ ਕੀਤਾ ਨੁਕਸਾਨ
#Leopard #abplive #Gurdaspur
ਮਾਮਲਾ ਗੁਰਦਾਸਪੁਰ ਦੇ ਪਿੰਡ ਚੀਮਾ ਦਾ ਹੈ,ਜਿੱਥੇ ਕੱਲ੍ਹ ਰਾਤ ਤੇਂਦੂਆ ਦੇਖਿਆ ਗਿਆ, ਪਰਿਵਾਰ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤਾਂ ਪਿੰਜਰਾ ਲਾਇਆ ਗਿਆ, ਨਿਗਰਾਨੀ ਲਈ ਸੀਸੀਟੀਵੀ ਕੈਮਰੇ ਵੀ ਲਾਏ ਗਏ ਨੇ,ਪਿੰਡ ਵਾਲਿਆਂ ਮੁਤਾਬਿਕ ਪਹਿਲਾਂ ਇੱਕ ਕੱਟੀ ਅਤੇ ਫਿਰ ਬੱਕਰੀ ਨੂੰ ਤੇਂਦੂਆ ਨਿਸ਼ਾਨਾ ਬਣਾ ਚੁੱਕਿਆ,ਲੋਕਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਤੇਂਦੂਏ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ ਤਾਂਜੋ ਉਹਨਾਂ ਦਾ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ
Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

show more

Share/Embed